ਤੁਮ ਅਪਨੀ ਫਿਕਰ ਕਰੋ ਜਨਾਬ ?ਹਮ ਤੋਂ ਪਹਿਲੇ ਸੇ ਹੀ ਬਦਨਾਮ ਹੈਂ
ਬਦਨਾਮ ਹੋਣਾ ਵੀ ਕੋਈ ਆਮ ਗੱਲ ਨੀ ਕਾਲਜੇ ਫੁਕਣੇ ਪੈਂਦੇ ਨੇ ਲੋਕਾਂ ਦੇ?
ਇੱਕ ਰੱਬ ਕੋਲੋਂ ਡਰੀ ਦਾ ਤੇ ਕਿਸੇ ਨੂੰ #hurt ਨੀ ਕਰੀਦਾ॥
ਓਕਾਤ “ਚ”ਰਹਿ ਬੱਲਿਆ?ਸ਼ਿਕਾਰ ਤਾਂ ਸ਼ੇਰਾਂ ਦਾ ਵੀ ਹੌ ਜਾਂਦਾ?
ਜਾਨਵਰ ਇਨਸਾਨ ਨਹੀਂ ਬਣਦਾ ਕਦੇ,ਪਰ ਇਨਸਾਨ ਜਾਨਵਰ ਜ਼ਰੂਰ ਬਣਦੇ ਨੇਂ
ਅੰਦਰੋਂ ਤਾ ਸਬ ਸੜੇ ਪਾਏ ਨੇ , ਬਾਹਰੋਂ ਰੱਖਦੇ ਨੇ ਸਾਰ ਬੜੀ , ਦਸ ਕੀਦਾ ਕੀਦਾ ਨਾਮ ਲਵਾ, ਸਾਥੋਂ ਸਾਡੇ ਹੀ ਖਾਂਦੇ ਨੇ ਖਾਰ ਬੜੀ??
ਜੋ ਰੁੱਖ ਜਿਆਦਾ ਉੱਚੇ ਨੇ ਉਹ ਕਦੇ ਵੀ ਛਾਵਾਂ ਨਹੀਂ ਕਰਦੇ...
ਧਰਮ ਦੇ ਚਸ਼ਮੇ ਨਾਲ ਜੋ ਦਿੱਖ ਰਹੀ ਹੈ ਸੁਨਹਿਰੀ ਗੁਜਰਗਾਹ
ਘਰ ?ਬੈਠਿਆਂ ਨੀ ਮਿਲ਼ਦੇ ?ਮੁਕਾਮ ਬੱਲਿਆ ਬੜੇ ?ਅੌਖੇ ਬਣਦੇ ਨੇ? ਨਾਮ ਬੱਲਿਆ…
ਹਮ ਤੁਜਸੇ ਜਲੇਂ punjabi status ??ਇਤਨੀਂ ਤੁਮਾਰੀਂ ਔਕਾਤ ਨਹੀਂ….??
ਕੋਈ ਵੀ ਕੰਮ ਹੋਵੇ ਤੁਸੀਂ ਸ਼ਾਂਤ ਤਰੀਕੇ ਨਾਲ ਕਰੋ
ਮੈ ਕਿਸੈ ਦੀ ਹੈਸੀਅਤ ਦੇਖ ਕੇ ਸਿਰ ਨਹੀ ਝੁਕਾਉਂਦਾ
ਅਸਲ ਜ਼ਿੰਦਗੀ 'ਚ ਤੇਰੇ ਕੋਲ ਮੈਂ ਖਲੋਅ ਨਹੀਂ ਸਕਦਾ!